dcsimg

ਨਿਆਜ਼ ਬੋ ( Punjabi )

provided by wikipedia emerging languages
Timelapse of growing basil
 src=
Basil growing in the sun
 src=
Basil sprout at an early stage
 src=
Desiccated basil showing seed dispersal
 src=
A female carpenter bee foraging on basil

ਨਿਆਜ਼ਬੋ ਤਿੱਖੇ ਸੁਆਦ ਵਾਲਾ ਪੌਦਾ ਹੁੰਦਾ ਹੈ। ਬਹੁਤ ਹੀ ਖਸ਼ਬੂਦਾਰ ਹੋਣ ਕਰਕੇ ਇਸ ਨੂੰ ਨਿਆਜ਼ਬੋ ਵੀ ਆਖਦੇ ਹਨ। ਇਹ ਤੁਲਸੀ ਦੀ ਜਾਤੀ ਦਾ ਇੱਕ ਪੌਦਾ, ਜੋ ਅਨੇਕ ਦਵਾਈਆਂ ਅਤੇ ਚਟਨੀ ਵਿੱਚ ਵਰਤੀਦਾ ਹੈ। ਇਸ ਦੀ ਤਾਸੀਰ ਗਰਮ ਤਰ ਹੈ। ਇਹ ਸੂਲ ਗਠੀਆ ਆਦਿ ਰੋਗਾਂ ਨੂੰ ਦੂਰ ਕਰਦਾ ਅਤੇ ਭੁੱਖ ਵਧਾਉਂਦਾ ਹੈ।

ਨਿਆਜ਼ ਬੋ ਮੱਧ ਅਫਰੀਕਾ ਤੋਂ ਦੱਖਣ ਪੂਰਬੀ ਏਸ਼ੀਆ ਤੱਕ ਦੇ ਗਰਮ ਇਲਾਕਿਆਂ ਵਿੱਚ ਹੁੰਦਾ ਹੈ। [1]

ਹਵਾਲੇ

  1. Simon, James E (23 February 1998). "Basil". Center for New Crops & Plant Products, Department of Horticulture, Purdue University, West Lafayette, IN. Archived from the original on 2 May 2017. Retrieved 22 January 2018.
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਨਿਆਜ਼ ਬੋ: Brief Summary ( Punjabi )

provided by wikipedia emerging languages
Timelapse of growing basil  src= Basil growing in the sun  src= Basil sprout at an early stage  src= Desiccated basil showing seed dispersal  src= A female carpenter bee foraging on basil

ਨਿਆਜ਼ਬੋ ਤਿੱਖੇ ਸੁਆਦ ਵਾਲਾ ਪੌਦਾ ਹੁੰਦਾ ਹੈ। ਬਹੁਤ ਹੀ ਖਸ਼ਬੂਦਾਰ ਹੋਣ ਕਰਕੇ ਇਸ ਨੂੰ ਨਿਆਜ਼ਬੋ ਵੀ ਆਖਦੇ ਹਨ। ਇਹ ਤੁਲਸੀ ਦੀ ਜਾਤੀ ਦਾ ਇੱਕ ਪੌਦਾ, ਜੋ ਅਨੇਕ ਦਵਾਈਆਂ ਅਤੇ ਚਟਨੀ ਵਿੱਚ ਵਰਤੀਦਾ ਹੈ। ਇਸ ਦੀ ਤਾਸੀਰ ਗਰਮ ਤਰ ਹੈ। ਇਹ ਸੂਲ ਗਠੀਆ ਆਦਿ ਰੋਗਾਂ ਨੂੰ ਦੂਰ ਕਰਦਾ ਅਤੇ ਭੁੱਖ ਵਧਾਉਂਦਾ ਹੈ।

ਨਿਆਜ਼ ਬੋ ਮੱਧ ਅਫਰੀਕਾ ਤੋਂ ਦੱਖਣ ਪੂਰਬੀ ਏਸ਼ੀਆ ਤੱਕ ਦੇ ਗਰਮ ਇਲਾਕਿਆਂ ਵਿੱਚ ਹੁੰਦਾ ਹੈ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ