dcsimg

ਮਲੱਠੀ ( Panjábi )

fornecido por wikipedia emerging languages
 src=
Glycyrrhiza glabra - MHNT

ਮਲੱਠੀ ਜਾਂ ਮੁਲਹਠੀ (ਅੰਗਰੇਜ਼ੀ: Liquorice) ਇੱਕ ਪ੍ਰਸਿੱਧ ਜੜੀ-ਬੂਟੀ ਹੈ। ਇਸ ਦਾ ਬੂਟਾ ਲੱਗਭੱਗ ਡੇਢ ਮੀਟਰ ਤੋਂ ਦੋ ਮੀਟਰ ਉੱਚਾ ਹੁੰਦਾ ਹੈ। ਜੜਾਂ ਗੋਲ-ਲੰਮੀਆਂ ਝੁੱਰੀਦਾਰ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ। ਫਲੀ ਬਰੀਕ ਛੋਟੀ ਢਾਈ ਸੇਂਟੀਮੀਟਰ ਲੰਮੀ ਚਪਟੀ ਹੁੰਦੀ ਹੈ ਜਿਸ ਵਿੱਚ ਦੋ ਤੋਂ ਲੈ ਕੇ ਪੰਜ ਤੱਕ ਬੀਜ ਹੁੰਦੇ ਹਨ।

ਗੈਲਰੀ

ਦਵਾ ਦੇ ਤੋਰ ਤੇ ਲਾਭ

ਇਕ ਆਯੁਰਵੈਦਿਕ ਦਵਾਈ ਦੇ ਤੌਰ 'ਤੇ ਵਰਤੀ ਜਾਂਦੀ ਹੈ।ਕਈ ਕਲੀਨਕਲ ਪਰਖਾਂ ਵਿੱਚ ਪਰਤੱਖ ਫਾਇਦੇ ਦਿੱਸੇ ਹਨ।[2]

  1. ਚਮੜੀ ਤੇ ਮਲੱਠੀ ਦਾ ਲੇਪ ਕਰਨ ਨਾਲ ਐਗਜ਼ੀਮਾ ਆਦਿ ਰੋਗਾਂ ਲਈ ਫਾਇਦੇ ਮੰਦ ਹੈ।
  2. ਮਲੱਠੀ ਤੇ ਪੁਦੀਨੇ ਦੇ ਪੱਤੇ ਮਿਲਾ ਕੇ ਚੂਸਣ ਨਾਲ ਦਿਲ ਤੇ ਪੇਟ ਵਿੱਚ ਜਲਨ ਤੋਂ ਛੁਟਕਾਰਾ ਮਿਲਦਾ ਹੈ।
  3. ਮਲੱਠੀ ਦਾ ਸੱਤ ਇੱਕ ਮਹੀਨਾ ਲਗਾਤਾਰ ਲੈਣ ਨਾਲ ਟੋਟਲ ਤੇ ਐਲ ਡੀ ਐਲ ਕੋਲੈਸਟਰੋਲ ਵਿੱਚ ਸੁਧਾਰ ਮਿਲਦਾ ਹੈ।
  4. ਕਬਜ਼ ਤੇ ਪੇਟ ਦੀਆਂ ਬੀਮਾਰੀਆਂ ਵਿੱਚ ਸਹਾਈ ਹੈ।
  5. ਜਿਗਰ ਦੇ ਰੋਗੀ ਮਰੀਜ਼ਾਂ ਵਿੱਚ ਕੜਵੱਲ ਸੁਧਾਰਨ ਵਿੱਚ ਸਹਾਈ ਹੈ।
  6. ਸ਼ੂਗਰ ਦੇ ਇਲਾਜ ਲਈ ਲਾਭਦਾਇਕ ਹੈ।

ਹਵਾਲੇ

  1. 1.0 1.1 "Glycyrrhiza glabra information from NPGS/GRIN". www.ars-grin.gov. Retrieved 6 March 2008.
  2. "Licorice". Retrieved Mar 19,2015. Check date values in: |access-date= (help)
licença
cc-by-sa-3.0
direitos autorais
ਵਿਕੀਪੀਡੀਆ ਲੇਖਕ ਅਤੇ ਸੰਪਾਦਕ
original
visite a fonte
site do parceiro
wikipedia emerging languages

ਮਲੱਠੀ: Brief Summary ( Panjábi )

fornecido por wikipedia emerging languages
 src= Glycyrrhiza glabra - MHNT