dcsimg

ਚਿੱਟੀ ਇੱਲ ( Punjabi )

provided by wikipedia emerging languages

ਚਿੱਟੀ ਇੱਲ (ਅੰਗਰੇਜ਼ੀ: Black-shouldered kite; Elanus axillaris) ਭਾਂਵੇਂ ਮੁੱਖ ਰੂਪ ਵਿੱਚ ਆਸਟ੍ਰੇਲੀਆ ਵਿੱਚ ਪਾਇਆ ਜਾਣ ਵਾਲਾ ਪੰਛੀ ਹੈ ਪਰ ਇਹ ਅਫਰੀਕਾ, ਯੁਰੇਸਿਆ ਅਤੇ ਉੱਤਰੀ ਅਮਰੀਕਾ ਵੀ ਆਮ ਮਿਲਦਾ ਹੈ। ਇਹ ਪੰਛੀ ਪੰਜਾਬ ਵਿੱਚ ਵੀ ਪਹਿਲਾਂ ਕਾਫੀ ਵਿਖਾਈ ਦਿੰਦਾ ਸੀ ਪਰ ਹੁਣ ਘਟਦਾ ਜਾ ਰਿਹਾ ਹੈ।ਇਹ ਕਿਸਾਨ ਦਾ ਮੀਟਰ ਪੰਛੀ ਹੈ। ਕੌਮਾਂਤਰੀ ਕੁਦਰਤ ਸੁਰੱਖਿਆ ਸੰਸਥਾ ਅਨੁਸਾਰ ਵਿਸ਼ਵ ਪਧਾਰ ਤੇ ਇਹ ਪ੍ਰਜਾਤੀ ਅਜੇ ਘੱਟ ਖਤਰੇ ਵਿੱਚ ਹੈ ਪਰ ਪੰਜਾਬ ਵਿੱਚ ਇਹ ਘਟਦੀ ਜਾਂ ਰਹੀ ਹੈ।[2]

ਫੋਟੋ ਗੈਲਰੀ

ਹਵਾਲੇ

  1. BirdLife International (2012). "Elanus axillaris". IUCN Red List of Threatened Species. Version 2013.2. International Union for Conservation of Nature. Retrieved 26 November 2013.
  2. https://sites.google.com/site/pushpinderjairup2/citi-ila-kapasi-ila-chiti-ill-kapasi-ill-punjabi-tribune-february-8-2014
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ