dcsimg

ਮਰੂਆ ( Punjabi )

provided by wikipedia emerging languages

ਮਰੂਆ (Origanum majorana, syn. Majorana hortensis Moench, Majorana majorana (L.) H. Karst[2]) ਬਨਤੁਲਸੀ ਜਾਂ ਬਬਰੀ ਦੀ ਜਾਤੀ ਦਾ ਇੱਕ ਪੌਦਾ ਹੈ, ਜੋ ਬਾਗਾਂ ਵਿੱਚ ਉਗਾਇਆ ਜਾਂਦਾ ਹੈ। ਇਸ ਦੀਆਂ ਪੱਤੀਆਂ ਬਬਰੀ ਦੀ ਪੱਤੀਆਂ ਤੋਂ ਕੁੱਝ ਵੱਡੀਆਂ, ਨੁਕੀਲੀਆਂ, ਮੋਟੀਆਂ, ਨਰਮ ਅਤੇ ਚੀਕਣੀਆਂ ਹੁੰਦੀਆਂ ਹਨ ਜਿਹਨਾਂ ਵਿਚੋਂ ਤਿੱਖੀ ਗੰਧ ਆਉਂਦੀ ਹੈ। ਇਸ ਦਾ ਪੌਦਾ ਡੇਢ ਦੋ ਹੱਥ ਉੱਚਾ ਹੁੰਦਾ ਹੈ।

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਮਰੂਆ: Brief Summary ( Punjabi )

provided by wikipedia emerging languages

ਮਰੂਆ (Origanum majorana, syn. Majorana hortensis Moench, Majorana majorana (L.) H. Karst) ਬਨਤੁਲਸੀ ਜਾਂ ਬਬਰੀ ਦੀ ਜਾਤੀ ਦਾ ਇੱਕ ਪੌਦਾ ਹੈ, ਜੋ ਬਾਗਾਂ ਵਿੱਚ ਉਗਾਇਆ ਜਾਂਦਾ ਹੈ। ਇਸ ਦੀਆਂ ਪੱਤੀਆਂ ਬਬਰੀ ਦੀ ਪੱਤੀਆਂ ਤੋਂ ਕੁੱਝ ਵੱਡੀਆਂ, ਨੁਕੀਲੀਆਂ, ਮੋਟੀਆਂ, ਨਰਮ ਅਤੇ ਚੀਕਣੀਆਂ ਹੁੰਦੀਆਂ ਹਨ ਜਿਹਨਾਂ ਵਿਚੋਂ ਤਿੱਖੀ ਗੰਧ ਆਉਂਦੀ ਹੈ। ਇਸ ਦਾ ਪੌਦਾ ਡੇਢ ਦੋ ਹੱਥ ਉੱਚਾ ਹੁੰਦਾ ਹੈ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ